Thank you for taking this survey.
ਇਹ ਸਰਵੇਖਣ ਕਰਨ ਲਈ ਤੁਹਾਡਾ ਧੰਨਵਾਦ
The information from this survey will assist McMaster researchers understand the concerns and barriers in the South Asian communities for the COVID-19 vaccine. This is an anonymous survey. Your personal information will be kept confidential. The data will be received and summarized for use by the McMaster researchers to share COVID-19 information needs and help inform our Public Health partners (and other government stakeholders) on the policy decision-making for the South Asian community.
ਇਸ ਸਰਵੇਖਣ ਤੋਂ ਮਿਲੀ ਜਾਣਕਾਰੀ ਮੈਕਮਾਸਟਰ ਦੇ ਖੋਜਕਾਰਾਂ ਨੂੰ ਕੋਵਿਡ19 ਟੀਕੇ ਲਈ ਸਾਉਥ ਏਸ਼ੀਅਨ ਭਾਈਚਾਰਿਆਂ ਵਿੱਚ ਚਿੰਤਾਵਾਂ ਅਤੇ ਰੁਕਾਵਟਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਇਹ ਸਰਵਖੇਣ ਗੁਪਤ ਹੈ।ਤੁਹਾਡੀ ਨਿਜੀ ਜਾਣਕਾਰੀ ਗੁਪਤ ਰੱਖੀ ਜਾਵੇਗੀ| ਇਹ ਡੇਟਾ ਮੈਕਮਾਸਟਰ ਖੋਜਕਾਰਾਂ ਦੁਆਰਾ ਵਰਤਣ ਲਈ ਪ੍ਰਾਪਤ ਕੀਤਾ ਜਾਏਗਾ ਅਤੇ ਇਸ ਦਾ ਸੰਖੇਪ ਦਿੱਤਾ ਜਾਵੇਗਾ ਤਾਂ ਕਿ ਇਸ ਦੀ ਜਾਣਕਾਰੀ ਜਰਰੂਤ ਮੁਤਾਬਿਕ ਸਾਂਝਾ ਕਰਨ ਅਤੇ ਸਾਡੇ ਜਨਤਕ ਸਿਹਤ ਭਾਈਵਾਲਾਂ (ਅਤੇ ਹੋਰ ਸਰਕਾਰੀ ਹਿੱਸੇਦਾਰਾਂ)ਨੂੰ ਸਾਉਥ ਏਸ਼ੀਅਨ ਭਾਈਚਾਰੇ ਲਈ ਸਹੀ ਫੈਸਲੇ ਲੈਣ ਵਿਚ ਸਹਾਇਤਾ ਕਰੇਗੀ।